ਗੁਰਦਾਸਪੁਰ ਅੰਦਰ ਚਾਰ ਸਾਲ ਦੀ ਬੱਚੀ ਨਾਲ ਹੋਇਆ ਜਬਰ ਜਿਨਾਹ, ਮਾਂ-ਬਾਪ ਨੇ ਲਗਾਏ ਸਕੂਲ ਅੰਦਰ ਜਿਨਾਹ ਹੋਣ ਦੇ ਇਲਜ਼ਾਮ, ਰੋਸ਼ ਦੇ ਚਲਦੇ ਕੀਤਾ ਹਾਈਵੇ ਜਾਮ

ਪੁਲਿਸ ਨੇ ਜਬਰ ਜਿਨਾਹ ਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਡੂੰਘਾਈ ਨਾਲ ਜਾਂਚ ਕੀਤੀ ਸ਼ੁਰੂ ਗੁਰਦਾਸਪੁਰ, 1 ਅਪ੍ਰੈਲ (ਮੰਨਣ ਸੈਣੀ)। ਸ਼ਹਿਰ ‘ਚ ਚਾਰ ਸਾਲ ਦੀ ਬੱਚੀ ਨਾਲ ਕਥਿਤ ਤੌਰ ਤੇ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੱਚੀ ਦੇ ਮਾਂ ਬਾਪ ਨੇ ਦੋਸ਼ ਲਾਇਆ ਕਿ ਬੱਚੀ ਨਾਲ ਪ੍ਰਾਈਵੇਟ ਸਕੂਲ ਵਿੱਚ ਹੀ … Continue reading ਗੁਰਦਾਸਪੁਰ ਅੰਦਰ ਚਾਰ ਸਾਲ ਦੀ ਬੱਚੀ ਨਾਲ ਹੋਇਆ ਜਬਰ ਜਿਨਾਹ, ਮਾਂ-ਬਾਪ ਨੇ ਲਗਾਏ ਸਕੂਲ ਅੰਦਰ ਜਿਨਾਹ ਹੋਣ ਦੇ ਇਲਜ਼ਾਮ, ਰੋਸ਼ ਦੇ ਚਲਦੇ ਕੀਤਾ ਹਾਈਵੇ ਜਾਮ